ਸਪਾਰਕ
ਜ਼ਿੰਦਗੀ ਦਾ
ਪਹਿਲਾ ‘ਸਪਾਰਕ’
ਕਿਸ ਡਿਜ਼ਾਈਨਰ ਨੇ ਕੀਤਾ
ਸਪਾਰਕ ਤੋਂ
ਘੜਿਆ
ਬ੍ਰਹਿਮੰਡ ....
ਬ੍ਰਹਿਮੰਡ
ਨੂੰ ਦਿੱਤੇ
ਤਾਰਾ ਮੰਡਲ
ਆਕਾਸ਼ ਗੰਗਾ ਨੂੰ
ਗ੍ਰਹਿ
ਧਰਤੀ ਨੂੰ
ਦਿਨ ਰਾਤ
ਪਹਾੜ
ਨਦੀਆਂ
ਫੁੱਲ ਬੂਟੇ
ਬਨਸਪਤੀ
ਪਵਨ
ਸਰੀਰ
ਰਹੱਸ ਹੈ
ਪਰ ਇਸ ਰਹੱਸ ਵਿਚ ਉਲਝਣਾ
ਨਹੀ ਆਪਾ
ਸੋਚਣਾ ਨਹੀਂ
ਬੱਸ ਪਿਆਰ ਨਾਲ ਜੀਂਦੇ ਜਾਣਾ ਹੈ.....
No comments:
Post a Comment
opinion