ART ROOM
Thursday, 9 January 2014
ਨੀ
ਨੀ ਝੂਮਰ
ਨੀ ਲੁੱਡੀਆਂ
ਸਾਧੂ ਨਗਨ ਨਗਨ .....
ਨੀ ਸੁਲਫ਼ੇ
ਨੀ ਸੂਟੇ
ਜੋਗੀ ਮਗਨ ਮਗਨ .....
ਨੀ ਸੂਰਜ
ਨੀ ਤਾਰੇ
ਦੀਵੇ ਜਗਨ ਜਗਨ.......
ਨੀ ਮਾਲਾ
ਨੀ ਮੋਤੀ
ਗਲ ਚੁਭਨ ਚੁਭਨ
ਨੀ ਇੱਲਾਂ
ਨੀ ਗਿਰਝਾਂ
ਉੱਡਣ ਗਗਨ ਗਗਨ .........
ਨੀ
ਤਾਂਘਾ
ਨੀ
ਇਸ਼ਕੇ
ਹਰਦਮ ਠਗਨ ਠਗਨ......
No comments:
Post a Comment
opinion
Newer Post
Older Post
Home
Subscribe to:
Post Comments (Atom)
No comments:
Post a Comment
opinion