ART ROOM
Monday, 29 April 2013
ਹੁਣ ਕਦੋਂ ਆਵੇਂਗਾ ?
ਮੈਂ
ਕੰਢੇ 'ਤੇ
ਬੇੜੀ ਬੰਨ੍ਹ
ਤੁਰਨ ਲੱਗਿਆ
ਤਾਂ ਨਦੀ ਉੱਛਲ ਕੇ ਬੋਲੀ
-ਹੁਣ ਕਦੋਂ ਆਵੇਂਗਾ ?
ਮੈਂ
ਪਰਤ ਕੇ ਵੇਖਿਆ
-ਕਦੇ ਵੀ ਨਹੀਂ
ਤੂੰ ਸਾਰੀ ਉਮਰ
ਨੀਲੀ ਡਾਇਰੀ ਵਿੱਚੋਂ
ਸੁਣਾਉਂਦੀ ਰਹੀ
ਡੱਡੂਆਂ ਨੂੰ
ਉਹੀ ਕਵਿਤਾਵਾਂ....
PIC-UNKNOWN
No comments:
Post a Comment
opinion
Newer Post
Older Post
Home
Subscribe to:
Post Comments (Atom)
No comments:
Post a Comment
opinion