ART ROOM
Tuesday, 30 April 2013
..ਤਾਂ ਸੁਣ
ਮੈਂ
ਬਹੁਤ ਹੀ
ਨੀਂਵੇ ਸੁਰ ਵਿੱਚ ਬੋਲਣ ਵਾਲਾ
ਜੀਵ ਸੀ .....
ਇਹ ਤਾਂ
ਹੁਣ ਪਤਾ ਲੱਗਿਆ -
ਦੁਨੀਆਂ ਬਹੁਤ ਹੀ
ਉੱਚੇ 'ਡੈਸੀਬਲ' 'ਤੇ ਸੁਣਦੀ ਹੈ............
No comments:
Post a Comment
opinion
Newer Post
Older Post
Home
Subscribe to:
Post Comments (Atom)
No comments:
Post a Comment
opinion