web widgets

Saturday 29 September 2012

ਗੋਲੀ ਮਾਰੋ ਭੇਜੇ ਮੇਂ .....



ਆਸ਼ਕ ਸੀ ।
ਭੇਡ ਦੇ ਪੈਰਾ ਵਿੱਚ ਘੁੰਗਰੂ ਬੰਨ ਦਿੱਤੇ ।
ਕਹਿੰਦੀ -ਹੈਲਨ ?"
-ਫ਼ਿਲਮੀ ਡਾਂਸਰ"
-ਸਲਮਾਨ ਦੀ ਆਂਟੀ ??"
-ਹਾਂ । ਸਲੀਮ ਖ਼ਾਨ ਦੀ ਦੂਜੀ ਬੀਵੀ
-ਮੈਂ ਕਿੱਥੇ ਤੇ ਉਹ ਕਿੱਥੇ ??? ਕਲ੍ਹ ਦੀ ਛੋਕਰੀ.....
------------------------------
ਤੁਸੀ ਕਿਸ ਬਾਰੇ ਸੋਚ ਰਹੇ ਹੋ ???? ਭੇਡ ਬਾਰੇ ???? ਹੈਲਨ ਬਾਰੇ ?????......
------------04062012------------


:)))

ਮੇਰੇ ਕੋਲ
ਅਣਗਿਣਤ ਸਮੁੰਦਰ
ਬਹੁਤ  ਪਾਣੀ ਨੇ......

ਨਾ ਵੀ ਹੋਵਣ
ਤਾਂ ...

?????????????????????....
ਪਰਲੋ ਏਦਾਂ ਨਹੀਂ ਆਉਂਦੀ ।.........

----------------------


ਜਿਨ੍ਹਾਂ ਚਿਰ ਡਰ ,
ਉਨਾਂ ਚਿਰ ਸ਼ਰਮ ।
ਹੁਣ ,
ਉਲਟ ਪੜ੍ਹਣ ਦੀ ਕ੍ਰਿਪਾਲਤਾ ਕਰੋ ....
ਜਿਨ੍ਹਾਂ ਚਿਰ ਸ਼ਰਮ , ਉਨਾਂ ਚਿਰ ਡਰ .....
ਸਮਝ ਆ ਗਈ ।
ਨਹੀਂ ?
ਗੋਲੀ ਮਾਰੋ ਭੇਜੇ ਮੇਂ । .....
---------------------
ਜ਼ਾਲੀ ਬੇਵਕੂਫ਼ ?
---21082012----------


ਮੇਰਾ ਇਕ ਦੋਸਤ ਹੈ ।
ਇਕ ਹੱਥ ਵਿੱਚ ਚਿੱਥਿਆ ਦਾਤੁਨ । ਦੂਸਰੇ ਵਿੱਚ ਖ਼ਾਲੀ ਕਰਮੰਡਲ । ਪਤਾ ਨਹੀਂ ਕਿਹੜੀ ਬਸਤੀ ਵਿੱਚੋ ਦੁੱਧ ਲੈਣ ਜਾਂਦਾ ਹੈ ।.....
-ਛੀਲ । ਛੀਲ । ਛੀਲ.....
ਵਕੀਲ ਲਈ ਸਵੇਰ ਦਾ ਸਮਾਂ ਬਹੁਤ ਅਹਿਮ ਹੁੰਦਾ ਹੈ ।
-ਕੀ ਬਿਮਾਰੀ ?
ਘਰ ਵਾਲੇ ??....ਕੁਝ ਵੀ ਆਖਣ...ਪੁਰਾਣਾ ਦੋਸਤ ਹੈ......

ਬਹੁਤ ਚਿਰ ਤੋਂ ਨਹੀਂ ਆ ਰਿਹਾ । ਮੁਬਾਇਲ ਵੀ ਬੰਦ ਹੈ । ਕਿਤੇ ਕੋਈ ਮੱਝ ਤਾਂ ਨਹੀਂ ਖ਼ਰੀਦ ਲਈ ???.....
------------28092012--------------


ਵਰ ਮਿਲਿਆ ।
ਉਮਰ : ਤਿੰਨ ਸੋ ਬਹੱਤਰ ਕਰੋੜ ਸਾਲ ।.....
ਫਿਰ ਵੀ ਬਹੁਤ ਮੁਸ਼ਕਲ ਹੈ
ਬ੍ਰਹਿਮੰਡ ਨੂੰ ਵੇਖਣਾ .....
ਮੈਂ ਆਤਮਾ ਬਣਨ ਲਈ
ਮਰਨਾ ਚਾਹੁੰਦਾ ਹਾਂ........
ਪਰ deep Singh ਤੋਂ ਡਰ ਲੱਗਦਾ ਏ-" ਯਾਰ । ਤੈਨੂੰ ਸਿਧਾਂਤਕ ਸੂਝ ਕਦੋਂ ਆਉਣੀ ?.......
ਪੁਰਾਣੇ ਜ਼ਮਾਨੇ ਦਾ ਕਾਮਰੇਡ ।.......
--------20092012-------------------------



ਆਜ਼ਾਦੀ ਦਿਵਸ
ਅਲੀਟ : ਜਨ ਗਨ ਮਨ
ਗ਼ਰੀਬ : ਤੇਰੀ ਭੈਣ ਦੀ ਬੀਪਪਪਪਪਪਪਪਪਪਪਪਪ........

-----------------------------
ਕੀ ਬੀਪ ਦੀ ਵੀ ਸਾਊਂਡ ਹੁੰਦੀ ਏ ?
--------14082012----------


ਪੰਡਿਤ ।
ਪੈੱਗ ਲਾ ਕੇ ਕਹਿੰਦਾ-" ਤੁਹਾਡਾ ਪਿਛਲਾ ਜਨਮ ਦੱਸਾਂ ?"
ਹਾਈਪਰ ਹਾਂ -" ਹਾਂ । ਪਰ ਜੇ ਝੂਠ ਬੋਲਿਆ ਤਾਂ ਛਿੱਤਰ ਬਹੁਤ ਵਰਨਗੇ.....।"
ਕਹਿੰਦਾ-" ਤੁਸੀ ਪਿਛਲੇ ਜਨਮ ਜਾਨਵਰਾਂ ਦੇ ਸਰਜਨ ਸੀ । । ਇਕ ਵਾਰ ਬਿੱਲੀ ਦੇ ਦਿਮਾਗ਼ ਦਾ ਅਪ੍ਰੇਸ਼ਨ ਕਰਦੇ ਤੁਸੀ ਲੂੰਬੜੀ ਦਾ ਦਿਮਾਗ਼ ਫਿਟ ਕਰ ਦਿੱਤਾ । ਉਹਦੀ ਹੀ ਬਦ ਦੁਆ ਚੱਲ ਰਹੀ ਏ । " -
-ਪਰ। ਮੈਂ ਬੁਰਾ ਕੀ ਕੀਤਾ । ਉਸ ਵੇਲੇ ਕੋਈ ਹੋਰ ਬ੍ਰੇਨ ਨਹੀਂ ਮਿਲਿਆ ਹੋਣਾ ....
-ਨਹੀਂ ਜੀ । ਤੁਸੀ ਅਨਥੀਸੀਆ ਦੇਣਾ ਭੁੱਲ ਗਏ ....
------------------------------
        ਸੋਚਣ ਵਾਲੀ ਗੱਲ ਹੈ !
--------12082012-------------
ਤੁਸੀ ਸ਼ਰਾਬ ਤਾਂ ਨਹੀਂ ਪੀਤੀ ?
ਫਿਰ ਠੀਕ ਏ
-------------


ਮੇਰਾ ਇਕ ਦੋਸਤ ਬਹੁਤ ਸ਼ਰਾਰਤੀ ਹੈ।....
ਇਕ ਵਾਰ ਰੇਲਵੇ ਪੁਲ ਤੇ ਬੁਲਟ ਤੇ ਸਪਲੈਂਡਰ ਦੀ ਟੱਕਰ ਹੋ ਗਈ । ਦੋਵੇਂ ਆਪਣੀਆ ਪੈਂਟਾ ਝਾੜ ਕੇ ਜਾਣ ਲੱਗੇ । ਦੋਸਤ ਕਹਿੰਦਾ-" ਕਾਰ ਰੋਕੀ ....
ਸਪਲੈਂਡਰ ਵਾਲੇ ਦੇ ਮੋਢੇ ਉੱਤੇ ਹੱਥ ਰੱਖ ਲਿਆ,
-ਕਾਕਾ,ਤੂੰ ਦਿਨ ਵੇਲੇ ਹੀ ਛਕੀ ਫਿਰਦਾ ।
ਬੁਲਟ ਵਾਲਾ ਬੋਲਿਆ
-ਕੀ ?
ਝੱਟ ਉਹਦੇ ਕੋਲ ਪੁੱਜ ਗਿਆ
- ਭਾਪਾ ਜੀ । ਸ਼ਰਾਬੀ ਹੈ । ਮਾਫ਼ ਕਰ ਦਿਉ । ਬੁਲਟ ਦੀ ਉਰਿਜਨਲ ਹੈੱਡ ਲਾਇਟ ਤਾਂ ਹਜ਼ਾਰ ਕੁ ਦੀ ਹੋਣੀ ...
ਫਿਰ ਕੀ ਸੀ ?
ਜਿਹੜੇ ਛਿੱਤਰ ਚੱਲੇ....
ਟ੍ਰੈਫ਼ਿਕ ਜਾਮ ਹੋ ਗਿਆ ......

ਮੈਂ ਦੋਸਤ ਨੂੰ ਪ੍ਰਸ਼ਨ ਕੀਤਾ- " ਤੈਨੂੰ ਕੀ ਮਿਲ ਗਿਆ ? "
ਕਹਿੰਦਾ -" ਮਹਾਂ-ਆਨੰਦ ।"
------------------------------

ਕੀ ਤੁਸੀ ਹਿੰਸਾ ਦੇ ਪੁਜਾਰੀ ਹੋ ?
--------12082012-------------


ਲੱਛਮੀ ਕਹਿੰਦੀ-" ਓਏ ਸ਼ਨੀਚਰਾ ਤੂੰ ਕੀ ਏ ?
ਤੁਰ ਪਏ
ਸ਼ਕਤੀ ਪ੍ਰਦਰਸ਼ਨ ।
ਵਿਚੋਲਾ ਕੁਝ ਜਿਆਦਾ ਸਿਆਣਾ ਸੀ । ਕਹਿੰਦਾ-" ਸ਼ਨੀ ਜਾਂਦਾ ਚੰਗਾ ਲੱਗਦਾ ...ਲੱਛਮੀ ਆਉਂਦੀ....।....
ਹੁਣ ਦੱਸੋ ।
ਕਿਸ ਨੂੰ ਲੱਛਮੀ ਦੀ ਲੋੜ ?
ਕਿਸ ਨੂੰ ਸ਼ਨੀ ਦੀ ਤੜਪ ??
---------------------------
ਲੱਛਮੀ : ਰੁਪਈਆ । ਸ਼ਨੀਦੇਵ : ਨਿਆਂ
--------11082012--------
ਤੁਹਾਨੂੰ ਕੀ ਚਾਹੀਦਾ ???
------------



ਮੇਰੇ ਕੋਲ ਬੰਸਰੀ ਸੀ ।
ਕੁਝ ਚਿਰ ਪਹਿਲਾਂ ਉਹ ਨੂੰ ਘੁਣ ਖਾ ਗਿਆ ।
ਹੁਣ ਕੀ ਕਰਾਂ ?
ਤਾਂ ਸੁਣੋ -" ਤੂਤਕ ਤੂਤਕ ਤੂਤੀਆਂ.....।
ਹੈਲੋ ਹੈਲੋ ਹੈਲੋ
ਵਨ
ਟੂ
ਥਰੀ
1 2 3 ....
--11082012---------
ਤੁਹਾਡੇ ਛੈਣੇ ਕਿੱਥੇ ਨੇ ??
----------------------

No comments:

Post a Comment

opinion