web widgets

Monday, 28 March 2011

ਗ਼ਜ਼ਲ




ਮੈਂ  ਦੱਸਾਂ  ਵੀ  ਤਾਂ  ਕੀ  ਦੱਸਾਂ     ਕਿ    ਕਿਹੜਾ    ਹਾਦਸਾ ਹੋਇਆ ?
ਕਿਸੇ  ਨੇ  ਰਾਖ਼  ਕੀਤਾ   ਏ  ,  ਨਾ  ਅੱਗ   ਦਾ   ਤਰਜ਼ੁਮਾ   ਹੋਇਆ ।


ਤੂੰ     ਸਾਰੇ   ਵਲ    ਨਹੀਂ  ਦੇਖੇ ,  ਤੂੰ    ਪੂਰੇ    ਛਲ   ਨਹੀਂ     ਸਮਝੇ ,
ਨਦੀ     ਨੇ    ਆਪਣੇ   ਅੰਦਰ     ਬੜਾ  ਕੁਝ   ਸਾਂਭਿਆ     ਹੋਇਆ ।


ਮੈਂ      ਜਿਸਨੂੰ  ਖਾ    ਨਹੀਂ ਸਕਦਾ, ਮੈਂ  ਜਿਸਨੂੰ  ਸੁੱਟ   ਨਹੀਂ   ਸਕਦਾ ,
ਸਮੇਂ    ਨੇ  ਕਿਸ   ਤਰ੍ਹਾਂ   ਪ੍ਰਸ਼ਾਦ     ਦਿੱਤਾ    ਬੁਸਕਿਆ     ਹੋਇਆ ।


ਤੂੰ ਕਿਸ ਦੁਨੀਆਂ ਦੀ ਗੱਲ ਕਰਦਾ , ਮੈਂ ਕਿਸ ਦੁਨੀਆਂ ਦੀ ਗੱਲ ਕਰਦਾ,
ਤੂੰ    ਜਿਸ  ਨੂੰ  ਵੇਖਿਆ   ਹੋਇਆ  ।  ਮੈਂ  ਉਸਨੂੰ ਪਰਖ਼ਿਆ   ਹੋਇਆ ।



2 comments:

  1. Wah Raheja sahab ! Ik mahaan peshkaari !

    Main poore brahmand di numaindagi karda hoya tuhada dhanwaad karda haan !

    ReplyDelete
  2. Wah- wah Dr. Raheja..!
    Bahut vasdhia ghazal.. pr kujh chhoti laggi .. ikk do she'r hor hunde tan hor mazaa aaunda..!

    ReplyDelete

opinion