web widgets

Wednesday, 26 January 2011

ਅੱਜਕੱਲ


ਅੱਜਕੱਲ
ਅਸੀ ਕਿਸੇ ਬਾਰੇ ਜਾਣਨਾ ਚਾਹੀਏ
ਤਾਂ
ਸਾਡੇ ਤਾੱਜ਼ੁਬ ਦਾ ਕਾਰਨ ਇਹ ਨਹੀਂ ਹੋਵੇਗਾ
ਕਿ
ਉਹ ਮਰ ਚੁੱਕਿਆ ਏ
ਬਲਕਿ
ਇਹ ਹੋਵੇਗਾ
ਕਿ
ਉਹ ਅਜੇ ਤਕ ਜ਼ਿੰਦਾ  ਏ

1 comment:

  1. Raheja Sahib,I am regularly follwing ur Blog since few months now & has found ur creations very temptating, innocent, true to heart,well expressed & well versed too.I have become ur Fan.The Present creation is also of the same quality & is not less impressive. Congratulations with due regards. I am always waiting for the New Ones.

    ReplyDelete

opinion