web widgets

Friday, 13 August 2010

ਬੇਵਸੀ



ਮੈਂ
ਚਾਹੁੰਦਾਂ ਹਾਂ
ਕੋਈ ਚੋਟੀ ਦਾ ਵਕੀਲ ਕਰਾਂ

ਪਰ ਰੱਬਾ !!!

ਤੂੰ
ਇਹ ਤਾਂ ਦੱਸ
ਤੇਰੇ ਫ਼ੈਸਲੇ ਦੀ ਕਿੱਥੇ ਅਪੀਲ ਕਰਾਂ.....?

5 comments:

  1. Raheja Sahib,wah.....

    ReplyDelete
  2. ਬਹੁਤ ਵਧੀਆ,ਰਹੇਜਾ ਜੀ,ਵੇਦਨ ਕਹੀਏ ਕਿਸ !!!

    ReplyDelete
  3. ਡਾਕਟਰ ਸਾਹਿਬ ਤੁਹਾਡੀਆਂ ਕੁਝ ਰਚਨਾਵਾਂ ਆਦਮੀ ਨੂੰ ਸੁੰਨ ਕਰ ਦਿੰਦੀਆਂ ਨੇ । You are great !!!

    - Jatinder Lasara

    ReplyDelete
  4. ਬੇਬਸੀ ਉਠ ਪੈਰਾਂ ਦੀ ਜ਼ੰਜੀਰ ਖੋਲ੍ਹਣ ਤੁਰ ਪਈ
    ਇੱਕ ਸਰਾਪੀ ਰੂਹ ਵਿਰੋਧੀ ਸੁਰ 'ਚ ਬੋਲਣ ਤੁਰ ਪਈ

    ਸੰਗਲੀਆਂ ਕੁਝ ਬੌਣਿਆਂ ਹੱਥਾਂ 'ਚੋਂ ਖੋਹ ਕੇ ਨੱਚਦੀ
    ਜਿੰਦਗੀ ਇਹ ਕਿਸ ਤਰਾਂ ਦੇ ਭੇਤ ਖੋਲ੍ਹਣ ਤੁਰ ਪਈ

    ReplyDelete

opinion