web widgets

Wednesday, 11 August 2010

ਪਹਿਚਾਣ


ਆਉਣ ਵਾਲੇ
ਸਮੇਂ ਵਿਚ
ਲੋਕ ਇਹ ਨਹੀਂ ਪੁੱਛਣਗੇ
ਮੈਂ ਕਾਹਤੋਂ ਮਰ ਗਿਆ.....

ਆਉਣ ਵਾਲੇ
ਸਮੇਂ ਵਿਚ
ਲੋਕ ਇਹ ਪੁਛੱਣਗੇ
ਮੈਂ ਜਦੋਂ ਮਰ ਰਿਹਾ ਸੀ
ਤਾਂ ਤੂੰ ਕਿੱਥੇ ਸੀ......?

No comments:

Post a Comment

opinion