web widgets

Sunday, 7 February 2010

ਮਹਾਤਮਾ


ਉਹ
ਹੱਥ ਵਿੱਚ
ਗੀਤਾ
ਫੜ੍ਹਦਾ ਸੀ
ਪਰ
ਮਹਾਭਾਰਤ ਤੋਂ ਬਹੁਤ ਡਰਦਾ ਸੀ ..

No comments:

Post a Comment

opinion