web widgets

Saturday, 23 January 2010

ਪ੍ਰਕਰਮਾ




ਚੱਲ
ਕਿਸੇ ਦੁਖੀ ਗ੍ਰਹਿ
ਦੀ ਪ੍ਰਕਰਮਾ ਕਰੀਏ.....

ਆਪਣੀ
ਧੁਰੀ ਦੁਆਲੇ
ਘੁੰਮਣ 'ਚ
 ਕੀ ਪਿਆ ਏ....


2 comments:

opinion