ART ROOM
Tuesday, 13 August 2013
ਐਕਸ
ਜੇ
ਤਿੜਕਿਆ ਵੀ ਤਾਂ
ਤੇਰੇ ਤਕ ਨਹੀਂ ਆਉਂਦਾ....
ਪ੍ਰਕਾਸ਼ਾ ਮੀਲ
ਦੂਰ ਖਿੱਲਰਾਂਗਾ.....
ਖਿੱਚਾਂ
ਭੁੱਖਾਂ
ਮੰਗਾਂ
ਤੋਂ ਪਰੇ....
ਤੂੰ
ਪੁੱਛ ਹੀ ਲਿਆ ਤਾਂ -
ਸੁਣ
ਮੈਂ
ਕਿਸੇ ਹੋਰ ਬ੍ਰਹਿਮੰਡ ਦਾ ਤਾਰਾ ਹਾਂ......
2 comments:
ਕਰਮ ਜੀਤ
11 September 2013 at 11:59
Kamaal.....
Reply
Delete
Replies
Reply
ART ROOM
2 November 2013 at 06:53
@Karm JiT-Thx Brother.
Reply
Delete
Replies
Reply
Add comment
Load more...
opinion
Newer Post
Older Post
Home
Subscribe to:
Post Comments (Atom)
Kamaal.....
ReplyDelete@Karm JiT-Thx Brother.
ReplyDelete