ART ROOM
Thursday, 16 May 2013
ਚੀਜ਼/ ਸੁਸ਼ੀਲ ਰਹੇਜਾ
ਬਜ਼ਾਰ ਹੈ
ਤਾਂ ਹਰ ਚੀਜ਼ ਦਾ
ਮੁੱਲ ਵੀ ਹੋਵੇਗਾ
ਵੱਧ ਜਾਂ ਘੱਟ
ਪ੍ਰਤੱਖ ਜਾਂ ਲੁੱਕਵਾਂ
ਮੁਫ਼ਤ ਵਿੱਚ ਤਾਂ
ਬੱਸ ਆਤਮਾ ਹੀ ਮਿਲਦੀ ਏ
ਆਤਮਾ ਭਲਾ ਕਿੱਥੋ ਦੀ ਚੀਜ਼ ਹੋਈ ?......
No comments:
Post a Comment
opinion
Newer Post
Older Post
Home
Subscribe to:
Post Comments (Atom)
No comments:
Post a Comment
opinion