web widgets

Tuesday, 1 February 2011

ਅੰਤਰ




ਮੈਂ
ਕਲਾਕ ਵੱਲ ਦੇਖਿਆ
ਸਮਾਂ ਰੁਕ ਗਿਆ ਏ


ਪਤਨੀ ਬੋਲੀ
ਸਮਾਂ ਨਹੀਂ , ਕਲਾਕ

ਬੱਚਾ ਹੱਸਿਆ
ਨਾ ਸਮਾਂ ਰੁਕਿਆ
ਨਾ ਕਲਾਕ
ਸੈੱਲ ਘਸ ਗਏ ਨੇ

2 comments:

  1. ਸਮਾਂ--ਵਕਤ ਕੀ ਹਰ ਸ਼ੈ ਗੁਲਾਮ,ਵਕਤ ਕਾ ਹਰ ਸ਼ੈ ਪੇ ਰਾਜ

    ReplyDelete
  2. ਰਹੇਜਾ ਸਾਹਿਬ , ਨਜ਼ਰਿਆ ਬਹੁਤ ਵੱਡੀ ਚੀਜ਼ ਹੈ|

    ReplyDelete

opinion