web widgets

Friday, 28 January 2011

ਸਲ੍ਹਾਬ


ਤੈਨੂੰ ਕਿੱਧਰੇ
ਸਲ੍ਹਾਬ ਨਾ ਚੜ੍ਹ ਜਾਵੇ
ਮੈਂ ਆਪਣੇ ਆਪ ਨੂੰ ਅੱਗ ਲਾ ਦਿੱਤੀ ਹੈ . . .

1 comment:

  1. ਕੇ ਖਾਬ ਤੇਰਾ ਨਾ ਟੁੱਟ ਜਾਵੇ
    ਮੈਂ ਰਾਤ ਅੱਖਾਂ ਚ ਵਟਾ ਦਿੱਤੀ ਹੈ....

    ReplyDelete

opinion