web widgets

Monday, 24 January 2011

ਕਸ਼ਟ




ਤੈਨੂੰ ਭੁੱਲਣ ਲਈ
ਬਹੁਤ ਕੁਝ ਕਰਨਾ ਪਵੇਗਾ

ਵਿਹਲੇ ਸਮੇਂ ਵਿੱਚ ਵੀ
ਆਪਣੇ ਆਪ ਨੂੰ
' ਬਿਜ਼ੀ ' ਰੱਖਣਾ ਪਵੇਗਾ


No comments:

Post a Comment

opinion