ਰਾਤ ਗੁਨਾਹਾਂ ਲਈ ਉਕਸਾਓਂਦੀ ਏਫਿਰ ਕਹਿੰਦੀ ਏ "ਕੋਈ ਜਾਗ ਜਾਏਗਾ "ਸੋਚ ਦੀ ਇਹ ਕੇਹੀ ਪੇਤਲੀ ਤਹਿ ਹੈਆਪਣੇ ਆਪ ਤੇ ਵਿਸ਼ਵਾਸ ਨਹੀਂ ਕਰਨ ਦਿੰਦੀ ਇਸੇ ਲਈ ਕਈ ਵਾਰ ਖੁਦ ਨੂੰ ਰਾਤ ਦੇ ਹਵਾਲੇ ਕਰ ਕੇ ਬਾਹਰ ਨਿਕਲ ਆਓਂਦੇ ਹਾਂ ਓਹ ਜਿਵੇਂ ਚਾਹੇ ਵਰਤ ਲਵੇ
sir bahut hi vadiya rachna hai
opinion
ਰਾਤ ਗੁਨਾਹਾਂ ਲਈ ਉਕਸਾਓਂਦੀ ਏ
ReplyDeleteਫਿਰ ਕਹਿੰਦੀ ਏ
"ਕੋਈ ਜਾਗ ਜਾਏਗਾ "
ਸੋਚ ਦੀ ਇਹ ਕੇਹੀ
ਪੇਤਲੀ ਤਹਿ ਹੈ
ਆਪਣੇ ਆਪ ਤੇ ਵਿਸ਼ਵਾਸ ਨਹੀਂ ਕਰਨ ਦਿੰਦੀ
ਇਸੇ ਲਈ ਕਈ ਵਾਰ
ਖੁਦ ਨੂੰ ਰਾਤ ਦੇ ਹਵਾਲੇ ਕਰ ਕੇ
ਬਾਹਰ ਨਿਕਲ ਆਓਂਦੇ ਹਾਂ
ਓਹ ਜਿਵੇਂ ਚਾਹੇ
ਵਰਤ ਲਵੇ
sir bahut hi vadiya rachna hai
ReplyDelete