ਕਵਿਤਾਵਾਂ !!!
ਕਦੇ ਫਿਰ ਪਕੜਾਂਗੇ
ਕਦੇ ਫਿਰ ਲਿਖਾਂਗੇ......
ਫਿਲਹਾਲ
ਤੂੰ ਆਪਣੀਆਂ
ਚੁੰਨੀਆਂ ਸਜਾ...
ਮੈਨੂੰ ਆਪਣੀਆਂ
ਟੋਪੀਆਂ ਵੇਚਣ ਦੇ...
ਘਰ
ਤਾਂ ਚਲਾਉਣਾ ਹੀ ਹੁੰਦਾ ਏ
ਚਿਰਾਗ਼
ਤਾਂ ਜਗਾਉਣਾ ਹੀ ਹੁੰਦਾ ਏ....
ਤੂੰ
ਪੂਰੇ ਦੀ ਪੂਰੀ ਵਪਾਰਨ ਹੋ ਜਾ
ਮੈਨੂੰ
ਪੂਰੇ ਦਾ ਪੂਰਾ ਸੌਦਾਗਰ ਬਣਨ ਦੇ...
ਕਵਿਤਾਵਾਂ ?
ਬੱਚਿਆਂ ਤੋਂ ਵੱਡੀਆਂ ਨਹੀਂ ਹੁੰਦੀਆਂ......
pic by : sushil raheja
ਤੂੰ
ReplyDeleteਪੂਰੇ ਦੀ ਪੂਰੀ ਵਪਾਰਨ ਹੋ ਜਾ
ਮੈਨੂੰ
ਪੂਰੇ ਦਾ ਪੂਰਾ ਸੌਦਾਗਰ ਬਣਨ ਦੇ...
ਕਵਿਤਾਵਾਂ ?
ਬੱਚਿਆਂ ਤੋਂ ਵੱਡੀਆਂ ਨਹੀਂ ਹੁੰਦੀਆਂ......
ਕੀ ਕਹਿਣਾ ਚਾਹੰਦੇ ਹੋ ....ਸਮਝ ਨਹੀਂ ਪਾਈ......ਖੇਚਲ ਕਰਨੀ .....!!
ਤੁਹਾਡਾ ਆਰਟ ਰੂਮ ਕਮਾਲ ਦਾ ਹੈ ....ਵਧਾਈ .....!!
ਮੈਂ ਕੈਦ 'ਚ ਹਾਂ .....ਕਿਵੇਂ ....???
I love the satire in this poem.
ReplyDeleteਕਵਿਤਾਵਾਂ ?
ਬੱਚਿਆਂ ਤੋਂ ਵੱਡੀਆਂ ਨਹੀਂ ਹੁੰਦੀਆਂ......
kamaal hai.
YES DOCTOR SAAB............ IN THIS MISERABLE INDIAN WORLD ONE HAS TO THINK OVER HIS LIVELIHOOD. ART RESIDES SOMEWHERE ELSE.
ReplyDeleteVARUN GAGNEJA