web widgets

Saturday, 27 March 2010

ਮੁਹੱਬਤ


ਜੋ ਮੁਹੱਬਤ ਕਰ ਸਕਦਾ
ਉਹ ਹੀ ਬਗ਼ਾਵਤ ਕਰ ਸਕਦਾ....।

ਜੋ ਬਗ਼ਾਵਤ ਕਰ ਸਕਦਾ
ਉਹ ਹੀ ਮਰ ਸਕਦਾ.....।

ਜੋ ਮਰ ਸਕਦਾ
ਉਹ ਹੀ ਮੁਹੱਬਤ ਕਰ ਸਕਦਾ...।

pAiNtiNg :dR sUsHiL  rAhEjA

No comments:

Post a Comment

opinion