web widgets

Thursday, 18 March 2010

ਮਾਂ

ਮਾਂ..?
ਇਕ ਹਾਕ ਮਾਰ
ਨੰਗੇ ਪੈਰੀ ਭੱਜੀ ਆਵੇਗੀ
....
ਮਾਂ ।
ਰੱਬ ਤੋਂ ਵੀ ਵੱਡੀ ਹੁੰਦੀ ਏ...

1 comment:

  1. ਕੀ ਕਹਾਂ ਕੁਝ ਵੀ ਕਿਹਾ ਜਾਂਦਾ ਨਹੀਂ....ਬੱਸ ਚੁੱਪ ਹਾਂ....ਸ਼ਾਂਤ...

    -Jatinder Lasara

    ReplyDelete

opinion