web widgets

Tuesday, 16 February 2010

ਸਧਾਰਣ ਆਦਮੀ

ਮੱਛਰ...?
ਮੱਛਰ ਦਾ ਕੀਹ ਏ
ਜਦ ਦਿਲ ਵਿੱਚ ਆਇਆ
ਮਸਲ ਦੇਵਾਂਗੇ
ਜਾਗਦੇ
ਜਾਂ ਸੁੱਤੇ
ਉਹਨੇ ਕੀ ਕਹਿਣਾ ਏ
ਉਸਦੀ ਕਿਸਮਤ ਵਿੱਚ ਤਾਂ ਮਰਦੇ ਰਹਿਣਾ ਏ ......

No comments:

Post a Comment

opinion