web widgets

Thursday, 14 January 2010

ਮੈਂ ਰੱਬ ਨਹੀਂ ਹਾਂ




ਮੈਂ
ਉਨ੍ਹਾਂ ਲੋਕਾਂ ਨੂੰ ਵੀ ਖ਼ਿਮਾ
ਕਰ ਦਿੱਤਾ......

'ਰੱਬ'
ਜਿਨ੍ਹਾਂ ਲੋਕਾਂ ਨੂੰ
ਕਦੇ ਮਾਫ਼ ਨਹੀਂ ਕਰ ਸਕਦਾ .....

No comments:

Post a Comment

opinion