web widgets

Monday, 27 July 2009

ਅਹਿਸਾਸ /ਡਾ ਸੁਸ਼ੀਲ ਰਹੇਜਾ



ਮੈਂ
ਉਸਨੂੰ ਪੁੱਛਿਆ-
ਮੈਨੂੰ ਭੁੱਲ ਤਾਂ ਨਹੀਂ ਜਾਵੇਂਗੀ ?
ਉਹ ਬੋਲੀ-
ਆਦਮੀ ਸਾਹ ਲੈਣੇ ਕਦੋਂ ਯਾਦ ਰੱਖਦਾ ਏ..

2 comments:

opinion