ART ROOM
Saturday, 22 August 2015
ਵਿਵੇਕ
----
ਜਿਸਮ ਵਿੱਚ
ਤਿੱਖੇ ਤਰਲ
ਉੱਥਲ ਪੁੱਥਲ
ਜਗਾਉਣ
ਅੰਗਾਂ ਦਾ
ਹੋਰ
ਕਿੰਨਾਂ ਪ੍ਰਯੋਗ ਹੋਣਾ
ਲਹੂ
ਬਿਹਬਲ
ਬਿਰਧ ਮਨ
ਕਸ਼ਟ ਵਿੱਚ
ਭੌਤਿਕੀ ਕਰਿਸ਼ਮਾ
ਕੁਝ ਸੈੱਲ ਜੀਵਤ
ਕੁਝ ਮ੍ਰਿਤ
ਹੱਸਾ
ਜਾਂ
ਚੀਖ਼ਾਂ ?
ਮਨੁੱਖ
ਸ਼੍ਰਿਸ਼ਟੀ ਦਾ
ਮਹਾਂ ਚਮਤਕਾਰ
*
No comments:
Post a Comment
opinion
Older Post
Home
Subscribe to:
Post Comments (Atom)
No comments:
Post a Comment
opinion