web widgets

Sunday, 15 June 2014

ਨਜ਼ਮ



 

ਖੋਪੜੀ ਵਿਚ
ਜੀਣ ਦਾ ਰਸਾਇਣ
ਨੱਚਦਾ

ਜਿਸਮ ਵਿਚ
ਚੱਲ ਰਹੀ
ਕਿਰਿਆ

ਕਦਮ
ਉੱਦਮ ਤੋਂ
ਵੱਡੇ

ਨਾੜੀ ਤੰਤਰ
ਜਗਾਵੇ
ਟਪੂਸੀ

ਹਰ ਸਮੇਂ
ਚੜ੍ਹਦੀ ਕਲਾ ਵਿਚ ਰਹੇ
ਬਾਂਦਰ

*

No comments:

Post a Comment

opinion