ਜਦੋਂ ਮੈਂ ਤੈਨੂੰ ਰੋਕਿਆ ਸੀ ਤੂੰ ਆਪਣਾ ਆਪਾ ਉਧੇੜ ਰਿਹਾ ਸੀ ਜਦੋਂ ਮੈਂ ਤੈਨੂੰ ਟੋਕਿਆ ਸੀ ਤੂੰ ਆਪਣੇ ਆਪ ਨੂੰ ਟਾਕੀਆਂ ਲਗਾ ਕੇ ਸਬੂਤਾ ਦਿੱਸਣ ਦੀ ਕੋਸ਼ਿਸ਼ ਕਰ ਰਿਹਾ ਸੀਮੇਰੇ ਵਾਰ ਵਾਰ ਦਾਖਲ ਦੇਣ ਤੂੰ ਖਿਝ ਕੇ ਕਿਹਾ ਸੀ ਤੈਨੂੰ ਕੀ ?ਤੂੰ ਅਜਿਹਾ ਕਿਓਂ ਕਰਦਾ ਹੈਂਤਾਂ ਅਛੋਪਲੇ ਹੀ ਮੇਰੇ ਮੂੰਹ ਚੋਂ ਨਿਕਲਿਆ ਸੀਯਾਰ ! ਆਖਰ ਤਾਂ ਤੇਰੇ ਨਾਲ ਮੋਹ ਦਾ "ਰਿਸ਼ਤਾ" ਹੈ
ਜਿਉਣਾ ਦੁੱਭਰਕਰ ਦਿੰਦੇਕਦੇ ਕਦੇ ਰਿਸ਼ਤੇ
kade mithass te kade zehar ghol dine ne samz de paniyan ch rishttepar hamesha zihhan ch palde ne anek rishte..bina kisee sankatt, dubidtha di parvah kitte binsade lahoo ch roshni ban jagde ne rishtte
opinion
ਜਦੋਂ ਮੈਂ ਤੈਨੂੰ ਰੋਕਿਆ ਸੀ
ReplyDeleteਤੂੰ ਆਪਣਾ ਆਪਾ ਉਧੇੜ ਰਿਹਾ ਸੀ
ਜਦੋਂ ਮੈਂ ਤੈਨੂੰ ਟੋਕਿਆ ਸੀ
ਤੂੰ ਆਪਣੇ ਆਪ ਨੂੰ ਟਾਕੀਆਂ ਲਗਾ ਕੇ
ਸਬੂਤਾ ਦਿੱਸਣ ਦੀ ਕੋਸ਼ਿਸ਼ ਕਰ ਰਿਹਾ ਸੀ
ਮੇਰੇ ਵਾਰ ਵਾਰ ਦਾਖਲ ਦੇਣ ਤੂੰ ਖਿਝ ਕੇ ਕਿਹਾ ਸੀ
ਤੈਨੂੰ ਕੀ ?
ਤੂੰ ਅਜਿਹਾ ਕਿਓਂ ਕਰਦਾ ਹੈਂ
ਤਾਂ ਅਛੋਪਲੇ ਹੀ ਮੇਰੇ ਮੂੰਹ ਚੋਂ ਨਿਕਲਿਆ ਸੀ
ਯਾਰ ! ਆਖਰ ਤਾਂ ਤੇਰੇ ਨਾਲ ਮੋਹ ਦਾ "ਰਿਸ਼ਤਾ" ਹੈ
ਜਿਉਣਾ ਦੁੱਭਰ
ReplyDeleteਕਰ ਦਿੰਦੇ
ਕਦੇ ਕਦੇ ਰਿਸ਼ਤੇ
kade mithass te
ReplyDeletekade zehar
ghol dine ne
samz de paniyan ch rishtte
par hamesha
zihhan ch palde ne anek rishte..
bina kisee sankatt, dubidtha di parvah kitte bin
sade lahoo ch roshni ban jagde ne rishtte