web widgets

Saturday, 5 December 2009

ਸੜਕ ਤੋਂ ਰੂਹ ਤਕ /ਸੁਸ਼ੀਲ ਰਹੇਜਾ



ਸੜਕ ਹੈ
ਧੂੜ ਹੈ,ਧੂੰਆਂ ਹੈ
ਮੈਂ ਭੱਜ ਕੇ ਘਰ ਆ ਗਿਆ......

ਘਰ ਹੈ
ਤਣਾਅ ਹੈ,ਖ਼ਲਾਅ ਹੈ
ਮੈਂ ਭੱਜ ਕੇ ਕਮਰੇ 'ਚ ਆ ਗਿਆ.......

ਕਮਰਾ ਹੈ
ਚੁੱਪ ਹੈ,ਦੁੱਖ ਹੈ
ਮੈ ਭੱਜ ਕੇ ਰੂਹ 'ਚ ਆ ਗਿਆ......

ਰੂਹ ਹੈ
ਚੋਰ ਹੈ,ਸ਼ੋਰ ਹੈ
ਮੈਂ ਹੁਣ ਕਿੱਧਰ ਨੂੰ ਜਾਵਾਂ..........?

3 comments:

  1. hmmmmmm its really touching.......
    god bless u sir......!!!

    ReplyDelete
  2. sir,akhvaon ton aap noo alergy hai, saada sheel aakhn joga mein hoia nhi, susheel ji kahu ga theek?
    rooh ton sadak te sadak ton rooh tk jaandi sadak da safar suhaavna lggia..sadak...soch di jd sochdi eda hee sochdi

    ReplyDelete

opinion