web widgets

Saturday, 14 November 2009

ਦੁਭਾਸ਼ੀਆ / ਸੁਸ਼ੀਲ ਰਹੇਜਾ






ਰੱਬ ਨੂੰ
ਪੰਜਾਬੀ ਨਹੀਂ ਆਉਂਦੀ
ਇਸ ਲਈ
ਮੇਰੀ ਪਰਾਥਨਾ ਉਸ ਤਕ ਨਹੀਂ ਜਾਦੀਂ.....

ਮੈਂ ਵੀ
ਸੰਸਕਰਿਤ ਸਿੱਖਣ ਦਾ ਯਤਨ ਨਹੀਂ ਕੀਤਾ
ਇਸ ਲਈ
ਉਸ ਦੀ ਕੋਈ ਗੱਲ
ਮੈਨੂੰ ਸਮਝ ਨਹੀਂ ਆਉਂਦੀ......

ਮੈਂ ਤੜਪਦਾ ਹਾਂ
ਉਹ ਸੰਕੇਤ ਕਰਦਾ ਏ

ਮੈਂ ਅਨਪੜ ਹਾਂ
ਉਹ ਲਚਾਰ ਏ
ਕੀ ਸਾਡਾ ਕੋਈ ਦੁਭਾਸ਼ੀਆ ਬਣਨ ਲਈ ਤਿਆਰ ਏ.......

5 comments:

  1. vaah ji vaah , sabh boliyaaN rab deeyaN ne , thode shabdaN vich bahut kuchh keh gye .

    ReplyDelete
  2. Bohaat sohnaaa ,, kuch he shabda ch bohaat kuch

    ReplyDelete
  3. SIR, THIS POEM IS THE GREATEST , I HAVE EVER READ. IT TRULY COMMENTS ON THE PANDA SYSTEM PREVAILING IN HINDUISM. THEY SAY THAT YOU SHOULD MIND GOD IN A DEFINITE MANNER AND THAT MANNER IS ONLY KNOWN TO THEM. BUT THEY FORGET THE SALOKAS OF RIGVEDA , WHICH STATES THAT THE GOD IS EVERYWHERE. WHEN A THING IS OMNIPRESENT WE NEED NOT TO MIND HIM I A PARTICULAR WAY. CONGRATS

    ReplyDelete
  4. Dr Raheja your poem is great ... eh ikk kavi de shabdaan di urran hai really beautyfull excellent...
    It points towards the fact that the God has made every thing and is every where He understand everything what to say about languages He understands even unuttered words (feelings of all)

    ReplyDelete
  5. ਕਮਾਲ ਹੈ ਡਾ: ਸਾਹਿਬ, ਜਿੱਥੋਂ ਤੁਸੀਂ ਸੋਚ ਸਕਦੇ ਹੋਂ, ਸ਼ਾਇਦ ਕੋਈ ਨਹੀਂ....

    ReplyDelete

opinion